ਖਾਣਾ ਪਹੁੰਚਾਉਣ ਵਾਲੇ ਕਰਮਚਾਰੀਆਂ ਲਈ ਕੰਮ ਤੇ ਸਿਹਤ ਅਤੇ ਸੁਰੱਖਿਆ ਬਾਰੇ ਵਿਸਥਾਰ ਵਿੱਚ ਜਾਣਕਾਰੀ, ਜਿਸ ਵਿੱਚ ਅਧਿਕਾਰਾਂ ਅਤੇ ਕੰਮਾਂ ਬਾਰੇ ਅਤੇ ਕਰਮਚਾਰੀਆਂ ਦੇ ਮੁਆਵਜ਼ੇ ਬਾਰੇ ਜਾਣਕਾਰੀ ਸ਼ਾਮਲ ਹੈ।
ਸਾਰੀਆਂ ਤੱਥ ਸ਼ੀਟਾਂ ਪੰਜਾਬੀ ਵਿੱਚ ਡਾਊਨਲੋਡ ਕਰੋ download zip
ਸੁਰੱਖਿਅਤ ਰਹਿਣ ਦੇ ਤਰੀਕੇ ਬਾਰੇ ਭੋਜਨ ਪਹੁੰਚਾਉਣ ਵਾਲੇ ਉਦਯੋਗ ਲਈ ਉਪਯੋਗੀ ਦੇਖੇ ਜਾਣ ਵਾਲੇ ਸਰੋਤ।
ਸਾਰੀਆਂ ਜਾਂਚ-ਸੂਚੀਆਂ ਅਤੇ ਜਾਣਕਾਰੀ ਵਾਲੇ ਚਿੱਤਰ ਪੰਜਾਬੀ ਵਿੱਚ ਡਾਊਨਲੋਡ ਕਰੋ download zip
ਇਹ ਵੀਡੀਓ ਤੁਹਾਨੂੰ ਕੰਮ 'ਤੇ ਸਿਹਤਮੰਦ ਅਤੇ ਸੁਰੱਖਿਅਤ ਰਹਿਣ ਵਿੱਚ ਮਦਦ ਕਰਨ ਲਈ ਜਾਣਕਾਰੀ ਪ੍ਰਦਾਨ ਕਰਦੇ ਹਨ।
Video 1 - ਆਪਣੇ ਆਪ ਨੂੰ ਸੁਰੱਖਿਅਤ ਘਰ ਪਹੁੰਚਾਓ
ਪ੍ਰਤੀਲਿਪੀ ਵੇਖੋ | YouTube 'ਤੇ ਦੇਖੋ
Video 2 - ਸਭ ਤੋਂ ਕੀਮਤੀ ਚੀਜ਼ ਤੁਸੀਂ ਹੋ
ਪ੍ਰਤੀਲਿਪੀ ਵੇਖੋ | YouTube 'ਤੇ ਦੇਖੋ
Video 3 - ਹਰ ਸਫ਼ਰ ਨੂੰ ਸੁਰੱਖਿਅਤ ਸਫ਼ਰ ਬਣਾਓ
ਕੀ ਤੁਸੀਂ ਮੁਹਿੰਮ ਨੂੰ ਆਪਣੇ ਭਾਈਚਾਰੇ ਨਾਲ ਸਾਂਝਾ ਕਰਨਾ ਚਾਹੁੰਦੇ ਹੋ? ਮੁਹਿੰਮ ਕਿੱਟ ਵਿੱਚ ਤੁਹਾਡੀ ਵਰਤੋਂ ਲਈ ਪ੍ਰਤੀਕ ਚਿੰਨ੍ਹ, ਪੋਸਟਰ ਅਤੇ ਸਮਾਜਿਕ ਟਾਈਲਾਂ ਸ਼ਾਮਲ ਹਨ।
ਮੁਹਿੰਮ ਕਿੱਟ ਪੰਜਾਬੀ ਵਿੱਚ ਡਾਊਨਲੋਡ ਕਰੋ download zip